ਲਾਗੀਆਂ ਲਾਗ ਲੈਣਾ ਏ, ਪਰਾਈ ਧੀ ਭਾਵੇਂ ਘਰ ਜਾਂਦਿਆਂ ਰੰਡੀ ਬਹਿ ਜਾਏ

- (ਕਾਮਿਆਂ ਜਾਂ ਵਿਚੋਲਿਆਂ ਨੇ ਕਮਾਈ ਕਰ ਲੈਣੀ ਏ, ਮਾਲਕ ਨੂੰ ਭਾਵੇਂ ਨੁਕਸਾਨ ਹੀ ਹੋਵੇ)

ਤੁਸਾਂ ਤਾਂ ਪੈਸੇ ਖਰਚ ਕਰ ਲਏ, ਪਰ ਮੇਰੇ ਬੂਟ ਤਾਂ ਚਾਰ ਦਿਨ ਨਹੀਂ ਹੰਢੇ। 'ਲਾਗੀਆਂ ਲਾਗ ਲੈ ਲੈਣਾ ਏ, ਪਰਾਈ ਧੀ ਭਾਵੇਂ ਘਰ ਜਾਂਦਿਆਂ ਈ ਰੰਡੀ ਬਹਿ ਜਾਏ'। ਇਹ ਕਿਹਾ ਵਪਾਰ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ