ਲਗੀਆਂ ਮੂਲ ਨਾ ਮੁੜੀਆਂ

- (ਸੱਚਾ ਪ੍ਰੇਮ ਕਦੀ ਨਹੀਂ ਟੁੱਟਦਾ)

ਜੇ ਤੂੰ ਤਖਤ ਹਜ਼ਾਰੇ ਦਾ ਸਾਂਈਂ,
ਅਸੀਂ ਸਿਆਲਾਂ ਦੀਆਂ ਕੁੜੀਆਂ ।
ਕਹੈ ਹੁਸੈਨ ਫਕੀਰ ਰੁਬਾਣਾ,
ਲਗੀਆਂ ਮੂਲ ਨਾ ਮੁੜੀਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ