ਲਾਹੌਰ ਦਾ ਗਰਦਾ, ਪਿਸ਼ੌਰ ਦਾ ਸਰਦਾ

- (ਲਾਹੌਰ ਤੇ ਪਿਸ਼ੌਰ ਦੇ ਗੁਣ ਔਗੁਣ ਨੂੰ ਦਰਸਾਇਆ ਹੈ)

ਜੀ, ਲਾਹੌਰ ਵਿੱਚ ਕੀ ਰੱਖਿਆ ਹੈ। ਮਿੱਟੀ ਹੀ ਉੱਡਦੀ ਹੈ। ਸੁਣਿਆ ਨਹੀਂ ਤੁਸਾਂ 'ਲਾਹੌਰ ਦਾ ਗਰਦਾ, ਪਿਸ਼ੌਰ ਦਾ ਸਰਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ