ਲਾਹੌਰ ਦੇ ਸ਼ੁਕੀਨ ਤੇ ਬੋਝੇ ਵਿੱਚ ਗਾਜਰਾਂ

- (ਹੱਥ ਪੱਲੇ ਕੁਝ ਨਾ ਹੋਵੇ ਤੇ ਦਿਖਲਾਵਾ ਬਹੁਤਾ ਕਰੇ)

ਨਿਰਾ ਦਿਖਲਾਵਾ ਹੈ ਇਨ੍ਹਾਂ ਦਾ ਇਹ ਸਭ ਕੁਝ, ਅਸਲੀਅਤ ਤੁਹਾਨੂੰ ਭੀ ਪਤਾ ਹੈ ਤੇ ਸਾਥੋਂ ਭੀ ਗੁੱਝੀ ਨਹੀਂ। 'ਲਾਹੌਰ ਦੇ ਸ਼ੁਕੀਨ ਤੇ ਬੋਝੇ ਵਿੱਚ ਗਾਜਰਾਂ' ਵਾਲੀ ਗੱਲ ਹੈ ਸਾਰੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ