ਲਹੂ ਸੋ ਲਹੂ ਪਾਣੀ ਸੋ ਪਾਣੀ

- (ਜਦ ਇਹ ਦੱਸਣਾ ਹੋਵੇ ਕਿ ਬਿਗਾਨੇ ਉੱਤੇ ਕੋਈ ਜ਼ੋਰ ਨਹੀਂ)

ਚਲ ਨਾ ਸਹੀ । ਬਿਗਾਨੇ ਪੁੱਤਰ ਉੱਤੇ ਥੋੜਾ ਜ਼ੋਰ ਹੁੰਦਾ ਹੈ । ਸੱਚ ਕਹਿੰਦੇ ਨੇ 'ਲਹੂ ਸੋ ਲਹੂ, ਪਾਣੀ ਸੋ ਪਾਣੀ।"

ਸ਼ੇਅਰ ਕਰੋ

📝 ਸੋਧ ਲਈ ਭੇਜੋ