ਲਾਇਕ ਦੇ ਸੰਗ ਕੀਜੀਏ ਵੈਰ, ਵਿਹਾਰ, ਪ੍ਰੀਤ

- (ਯੋਗ ਪੁਰਸ਼ ਨਾਲ ਹੀ ਵੈਰ, ਵਪਾਰ ਜਾਂ ਪ੍ਰੇਮ ਕਰਨਾ ਚਾਹੀਦਾ ਹੈ)

ਸੁਖੀ ਰਹਿਣ ਲਈ ਇਹ ਵੀ ਜ਼ਰੂਰੀ ਹੈ ਕਿ ਯੋਗ ਪੁਰਸ਼ ਨਾਲ ਹੀ ਪ੍ਰੇਮ ਜਾਂ ਵਰਤੋਂ ਵਿਹਾਰ ਕਰੋ । ਘਟੀਆ ਤੇ ਨੀਚ ਪੁਰਸ਼ ਨਾਲ ਤਾਂ ਵੈਰ ਵੀ ਕਰਨਾ ਆਪਣੀ ਹੀ ਪੱਗ ਲਹਾਉਣੀ ਹੈ। ਸਿਆਣੇ ਇਸੇ ਲਈ ਆਖਦੇ ਹਨ, 'ਲਾਇਕ ਨਾਲ ਕੀਜੇ, ਵੈਰ, ਵਿਹਾਰ, ਪ੍ਰੀਤ।

ਸ਼ੇਅਰ ਕਰੋ

📝 ਸੋਧ ਲਈ ਭੇਜੋ