ਲੈਣ ਨੂੰ ਸਹਿਸਰ ਬਾਹੂ, ਦੇਣ ਨੂੰ ਮੁਰਲੀ ਮਨੋਹਰ

- (ਲੈਣ ਨੂੰ ਤਕੜਾ ਦੇਣ ਨੂੰ ਮਾੜਾ)

ਬੜੀ ਹੀ ਨਿਆਰੀ ਹੈ। ਜਿਸ ਵੇਲੇ ਵੇਖੋ ਲੈਣ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਹੈ । ਦੇਣ ਦਾ ਨਾਂ ਨਹੀਂ ਲੈਂਦੀ, ਇਹ ਤਾਂ ਲੈਣ ਨੂੰ ਸਹਿਸਰ ਬਾਹੂ ਤੇ ਦੇਣ ਨੂੰ ਮੁਰਲੀ ਮਨੋਹਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ