ਲੈਣ ਵਿਆਜੀ ਦੇਣ ਉਧਾਰੇ, ਉਹਨਾਂ ਦੇ ਕਿਉਂ ਨਾ ਰਹਿਣ ਕੰਵਾਰੇ

- (ਕਰਜ਼ਾ ਚੁੱਕ ਕੇ ਕਰਜ਼ਾ ਦੇਣਾ ਚੰਗਾ ਨਹੀਂ)

ਮਾਸੀ ! ਕਿਸੇ ਪਾਸੋਂ ਕਰਜ਼ਾ ਚੁੱਕ ਕੇ ਸ਼ਾਹੂਕਾਰਾ ਤੋਰਨਾ ਚੰਗਾ ਨਹੀਂ, ‘ਲੈਣ ਵਿਆਜੀ ਦੇਣ ਉਧਾਰੇ; ਉਹਨਾਂ ਦੇ ਕਿਉਂ ਨਾ ਰਹਿਣ ਕੰਵਾਰੇ।' ਇਸ ਵਿੱਚ ਘਾਟਾ ਹੀ ਘਾਟਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ