ਲੈਣਾ ਨਾ ਦੇਣਾ, ਵਜਾ ਦਾਦੀ ਵਜਾ

- (ਕਿਸੇ ਨੂੰ ਮਜੂਰੀ ਨਾ ਦੇਣੀ ਤੇ ਕੰਮ ਕਰਾਈ ਜਾਣਾ)

ਧਰਮ ਵੀਰ ਵੀ ਆਪਣੀ ਕਿਸਮ ਦਾ ਆਪ ਹੀ ਏ। ਕੰਮ ਤਾਂ ਲੈ ਲੈਂਦਾ ਹੈ, ਪਰ ਮਜ਼ੂਰੀ ਨਹੀਂ ਦੇਂਦਾ। ਅਖੇ “ਲੈਣਾ ਨਾ ਦੇਣਾ, ਵਜਾ ਦਾਦੀ ਵਜਾ" ਵਾਲਾ ਲੇਖਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ