ਲੈਣੀ ਇਕ, ਨਾ ਦੇਣੀ ਦੋ

- (ਜਦ ਕਿਸੇ ਕੰਮ ਨਾਲ ਕੋਈ ਵਾਸਤਾ ਨ ਹੋਵੇ। ਬੇਪ੍ਰਵਾਹੀ ਲਈ ਵੀ ਵਰਤਦੇ ਹਨ)

ਮੇਰਾ ਕੀ ਵਾਸਤਾ ਹੈ ਜੁ ਲੱਭ ਅੜਾਦਾਂ। ਅਖੇ 'ਲੈਣੀ ਇਕ ਨਾ ਦੇਣੀ ਦੋ' ਮੈਂ ਨਹੀਂ ਵਿੱਚ ਆਉਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ