ਲਜ ਦੀ ਮਾਰੀ ਅੰਦਰ ਵੜੀ, ਮੂਰਖ ਆਖੇ ਮੈਥੋਂ ਡਰੀ

- (ਜਦ ਕੋਈ ਭਲਾਮਾਣਸ ਝਗੜਾਲੂ ਨਾਲ ਝਗੜਾ ਕਰਨ ਤੋਂ ਸੰਕਚ ਕਰੇ ਪਰ ਝਗੜਾਲੂ ਸਮਝੇ ਕਿ ਮੈਥੋਂ ਡਰ ਗਿਆ ਹੈ)

ਉਹ ਸਮਝਦਾ ਹੈ ਮੈਂ ਡਰ ਗਿਆ ਹਾਂ । ਮੈਨੂੰ ਤਾਂ ਆਪਣੀ ਇੱਜ਼ਤ ਦੀ ਪਰਵਾਹ ਹੈ । ਅਖੇ 'ਲਜ ਦੀ ਮਾਰੀ ਅੰਦਰ ਵੜੀ, ਮੂਰਖ ਆਖੇ ਮੈਥੋਂ ਡਰੀਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ