ਲੱਜ ਲਈ ਲਾਹ, ਫੇਰ ਪੰਜਾਂ ਦੀ ਕੀ ਪਰਵਾਹ

- (ਜਦ ਸ਼ਰਮ ਹਯਾ ਲਾਹ ਦਿੱਤੀ, ਤਾਂ ਸਮਾਜ ਦਾ ਕੀ ਡਰ)

ਮੈਂ ਤਾਂ ਵੇਖ ਰਿਹਾ ਵਾਂ ਸ਼ਾਇਦ ਇਹਨਾਂ ਦੇ ਮਨ ਵਿੱਚ ਕਿਤੇ ਇਨਸਾਫ ਆ ਜਾਇ। ਨਹੀਂ ਤਾਂ ਫੇਰ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਰਸਤਾ ਸਿੱਧਾ ਹੈ। 'ਲੱਜ ਲਈ ਲਾਹ, ਫੇਰ ਪੰਜਾਂ ਦੀ ਕੀ ਪਰਵਾਹ'।

ਸ਼ੇਅਰ ਕਰੋ

📝 ਸੋਧ ਲਈ ਭੇਜੋ