ਲਖ ਸਬੂਣਾ ਜੇ ਲਗੇ, ਕਾਲੇ ਕਦੇ ਨਾ ਹੋਵਨ ਬਗੇ

- (ਭਾਵੇਂ ਕੁਝ ਵੀ ਕਰੋ, ਕਿਸੇ ਦੀ ਭੈੜੀ ਵਾਦੀ ਨਹੀਂ ਜਾਂਦੀ)

ਗੱਲ ਬੜੀ ਮੁਸ਼ਕਲ ਏ। ਉਸ ਨੂੰ ਇਸ ਭੈੜੀ ਵਾਦੀ ਤੋਂ ਕਿਵੇਂ ਮੋੜਿਆ ਜਾਇ। 'ਲਖ ਸਬੂਣਾ ਜੇ ਲਗੇ, ਕਾਲੇ ਕਦੇ ਨਾ ਹੋਵਨ ਬਗੇ' ਵਾਲੀ ਗੱਲ ਹੈ ਉਸ ਨਾਲ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ