ਲਖੀਂ ਹੱਥ ਨਾ ਆਉਂਦੀ ਦਾਨਸ਼ ਮੰਦਾ ਦੀ ਮਤ

- (ਸਿਆਣੇ ਦੀ ਸਲਾਹ ਬਹੁਤ ਅਮੋਲ ਹੁੰਦੀ ਹੈ)

ਪੁੱਤ੍ਰ, ਤੈਨੂੰ ਅੱਜ ਮੈਂ ਜੋ ਨਸੀਹਤ ਦੇਂਦਾ ਹਾਂ, ਸੁਣ ਲੈ। 'ਲਖੀਂ ਹੱਥ ਨਾ ਆਉਂਦੀ ਦਾਨਸ਼ਮੰਦਾਂ ਦੀ ਮਤ' ਕੱਲ੍ਹ ਨੂੰ ਤੈਨੂੰ ਅਜੇਹੀ ਗੱਲ ਲੱਖੀਂ ਤੇ ਕਰੋੜੀਂ ਹੱਥ ਨਹੀਂ ਆਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ