ਲੱਕ ਬਧਾ ਅਰੋੜਿਆਂ, ਮੁੰਨਾ ਕੋਹ ਲਾਹੌਰ

- (ਜਦ ਕਿਸੇ ਕੰਮ ਦੇ ਕਾਰਨ ਦਾ ਪੱਕਾ ਫੈਸਲਾ ਮਨ ਵਿੱਚ ਕਰ ਲਿਆ ਜਾਵੇ ਤੇ ਉਹ ਛੇਤੀ ਹੀ ਸਿਰੇ ਚੜ੍ਹ ਜਾਵੇ)

ਜੀ, ਬੰਦਾ ਕੰਮ ਲਈ ਤਿਆਰ ਹੋਵੇ ਸਹੀ, ਉਹਦੇ ਹੋਣ ਵਿੱਚ ਦੇਰੀ ਨਹੀਂ ਲਗਦੀ। 'ਲੱਕ ਬਧਾ ਅਰੋੜਿਆਂ ਮੁੰਨਾ ਕੋਹ ਲਾਹੌਰ'।

ਸ਼ੇਅਰ ਕਰੋ

📝 ਸੋਧ ਲਈ ਭੇਜੋ