ਲੱਕੜ ਭਾਵੇਂ ਵਿੰਗੀ ਹੋਵੇ, ਤਰਖਾਣ ਸਿੱਧਾ ਚਾਹੀਦਾ ਹੈ

- (ਸਿਆਣਾ ਆਦਮੀ ਮਾੜੀ ਤੋਂ ਮਾੜੀ ਚੀਜ਼ ਨੂੰ ਸੰਵਾਰ ਕੇ ਠੀਕ ਕਰ ਲੈਂਦਾ ਹੈ)

ਕੰਮ ਤਾਂ ਬੜਾ ਔਖਾ ਸੀ, ਪਰ ਸਰਦਾਰ ਹੁਰਾਂ ਦੀ ਸਿਆਣਪ ਨੇ ਠੀਕ ਕਰ ਦਿੱਤਾ। ਠੀਕ ਹੈ, ‘ਲੱਕੜ ਭਾਵੇਂ ਵਿੰਗੀ ਹੋਵੇ, ਤਰਖਾਣ ਸਿੱਧਾ ਚਾਹੀਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ