ਲਕੜੀ ਖਾਧੀ ਘੁਣੇ ਤੇ ਆਦਮੀ ਖਾਧਾ ਗੁਣੇ

- (ਬਾਹਲੇ ਗੁਣਾਂ ਕਰਕੇ ਜਦ ਕਿਸੇ ਦਾ ਜੀਵਨ ਛੇਤੀ ਖਤਮ ਹੋ ਜਾਵੇ)

ਰਾਮੇਸ਼੍ਵਰ ਬੜਾ ਗੁਣੀ ਤੇ ਵਿਦਵਾਨ ਸੀ। ਹਰ ਵੇਲੇ ਕਿਸੇ ਨਾ ਕਿਸੇ ਸ਼ੁਭ ਕੰਮ ਵਿੱਚ ਲੱਗਾ ਰਹਿੰਦਾ, ਪਰ ਮਸਾਂ ਚਾਲੀ ਵਰ੍ਹਿਆਂ ਦੀ ਉਮਰ ਭੋਗ ਤੁਰ ਗਿਆ । ਠੀਕ ਹੈ 'ਲੱਕੜੀ ਖਾਧੀ ਘੁਣੇ ਤੇ ਆਦਮੀ ਖਾਧਾ ਗੁਣੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ