ਲਾਲ ਗੋਦੜੀ ਵਿਚ ਵੀ ਨਿਕਲ ਪੈਂਦੇ ਨੇ

- (ਜਦ ਕੋਈ ਬਾਹਰੋਂ ਤਾਂ ਸਿੱਧਾ ਸਾਦਾ ਦਿਸੇ, ਪਰ ਅੰਦਰੋਂ ਬੜਾ ਗੁਣਵਾਨ ਹੋਵੇ)

ਲਾਲ ਗੋਦੜੀ ਵਿਚ ਲੁਕਾਇਆਂ ਥੋੜਾ ਲੁਕਣਾ ਸੀ, ਅਖੀਰ ਇਕ ਦਿਨ ਉਸ ਦੀ ਸ਼ੁਹਰਤ ਲਾਗੇ ਸਾਰਿਆਂ ਨੂੰ ਪਤਾ ਲੱਗ ਗਈ। ਤੇ ਲੋਕੀਂ ਉਸ ਨੂੰ ਅੱਖਾਂ ਤੇ ਚੁੱਕੀ ਫਿਰਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ