ਲਲੂ ਕਰੇ ਵਲੱਲੀਆਂ, ਰੱਬ ਸਿੱਧੀਆਂ ਪਾਵੇ

- (ਜਦ ਕੋਈ ਕੰਮ ਤਾਂ ਮੂਰਖਤਾ ਨਾਲ ਕਰੇ ਤੇ ਉਸ ਤੋਂ ਲਾਭ ਬੜਾ ਹੀ ਹੋਵੇ)

ਕੁਦਰਤ ਦੇ ਰੰਗ, ਜਿਨ੍ਹਾਂ ਨੂੰ ਚਾਹ ਸੀ ਬਾਦਸ਼ਾਹੀ ਦੀ, ਉਹ ਖਾਲੀ ਰਹਿ ਗਏ ਤੇ ਉਸ ਅਖਾਵਤ ਵਾਂਗ 'ਲਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੇ' ਅੰਗ੍ਰੇਜ਼ ਤਿਜਾਰਤ ਦੀ ਥਾਂ ਲੱਭਦੇ ਹਿੰਦੁਸਤਾਨ ਦੇ ਮਾਲਕ ਬਣ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ