ਲੰਮੇ ਦੀ ਅਕਲ ਗਿੱਟੇ ਵਿੱਚ ਹੁੰਦੀ ਹੈ

- (ਜਦ ਕੋਈ ਲੰਮਾਂ ਆਦਮੀ ਮੂਰਖਤਾਈ ਦੀ ਗੱਲ ਕਰੇ)

'ਲੰਮੇ ਦੀ ਅਕਲ ਗਿੱਟੇ ਵਿੱਚ ਹੁੰਦੀ ਹੈ'। ਇਸ ਦੀ ਗੱਲ ਉੱਤੇ ਅਮਲ ਨਾ ਕਰਨਾ। ਐਵੇਂ ਯਬਲੀਆਂ ਮਾਰਦਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ