ਲੰਮੀ ਜੀਭ ਤੇ ਛੇਤੀ ਮੌਤ

- (ਜਦ ਕੋਈ ਵਾਧੀਆਂ ਘਾਟੀਆਂ ਗੱਲਾਂ ਕਰਕੇ ਆਪੇ ਹੀ ਆਪਣਾ ਕੰਮ ਵਿਗਾੜ ਲਵੇ)

ਬੱਚੀ ਤੁਸੀਂ ਬੇਮੁਹਾਰੀਆਂ ਗੱਲਾਂ ਨਾਲ ਕੰਮ ਵਿਗਾੜ ਲਿਆ ਹੈ, 'ਲੰਮੀ ਜੀਭ ਤੇ ਛੇਤੀ ਮੌਤ' ਪਰ ਤੁਸੀਂ ਗੁੱਸੇ ਵਿੱਚ ਆਏ ਕਿਸੇ ਦੀ ਸੁਣਦੇ ਵੀ ਤਾਂ ਨਹੀਂ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ