ਲੰਡਿਆਂ ਮਹੀਂ ਨਾ ਗਾਈਂ, ਲੈ ਲੈ ਜਾਣ ਕਸਾਈ

- (ਜਦ ਕਿਸੇ ਪਾਸ ਹੋਵੇ ਕੁਝ ਨਾ, ਪਰ ਫੜਾਂ ਬਹੁਤ ਮਾਰੇ)

ਸੀ ਕੀ ਉਸ ਪਾਸ ਗੁੰਮਣ ਜੋਗਾ ? ਅਖੇ 'ਲੰਡਿਆਂ ਮਹੀਂ ਨਾ ਗਾਈਂ, ਲੈ ਲੈ ਜਾਣ ਕਸਾਈ'। ਉਸ ਦੀਆਂ ਫੜ੍ਹਾਂ ਦੀ ਕੌਣ ਪ੍ਰਵਾਹ ਕਰਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ