ਲੰਙੇ ਤੇ ਕਾਣੇ ਦੀ ਇਕ ਰਗ ਵਾਧੂ ਹੁੰਦੀ ਹੈ

- (ਕਿਸੇ ਤਰ੍ਹਾਂ ਜੋ ਪੁਰਸ਼ ਹੀਣਾ ਹੋਵੇ, ਉਹ ਸ਼ਰਾਰਤੀ ਵੀ ਵਧੀਕ ਹੁੰਦਾ ਹੈ)

ਨੱਥੂ ਕਾਣਾ ਆਪਣੀ ਕਰਤੂਤ ਤੋਂ ਨਾ ਟਲਿਆ। ਸੱਚ ਹੈ 'ਲੰਙੇ ਤੇ ਕਾਣੇ ਦੀ ਇਕ ਰਗ ਵਾਧੂ ਹੁੰਦੀ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ