ਲੰਙਾ ਟੱਟੂ, ਲਾਹੌਰ ਦਾ ਦਾਈਆ

- (ਹਿੰਮਤ ਤਾਂ ਕਿਸੇ ਦੀ ਥੋੜੀ ਹੋਵੇ, ਪਰ ਟਾਹਰਾਂ ਬਾਹਲੀਆਂ ਮਾਰੇ)

ਹਰਨਾਮ ਤਾਂ ਕੱਖ ਭੰਨ ਕੇ ਦੂਹਰਾ ਕਰਨ ਜੋਗਾ ਨਹੀਂ, ਪਰ ਗੱਲਾਂ ਨਾਲ ਪਹਾੜ ਢਾਂਹਦਾ ਹੈ। ਉਸਦਾ ਤਾਂ ਅਖੇ 'ਲੰਙਾ ਟੱਟੂ ਲਾਹੌਰ ਦਾ ਦਾਈਆ' ਵਾਲਾ ਲੇਖਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ