ਲੜ ਮੋਇ ਜੋਗੀ, ਖਪਰਾਂ ਦਾ ਹਾਣ

- (ਜਦ ਦੋਹਾਂ ਦੇ ਝਗੜਣ ਵਿੱਚ ਨੁਕਸਾਨ ਕਿਸੇ ਹੋਰ ਦਾ ਹੋਵੇ)

ਉਨ੍ਹਾਂ ਦੀ ਲੜਾਈ ਵਿੱਚ ਮਾਰਿਆ ਗਿਆ ਗ਼ਰੀਬ ਰਤਨੁ । ‘ਲੜ ਮੋਇ ਜੋਗੀ, ਖਪਰਾਂ ਦਾ ਹਾਣ' ਵਾਲੀ ਗੱਲ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ