ਲੜਾਈ ਤੇ ਕੁੜਮਾਈ ਦੇ ਢਾਈ ਫੱਟ ਹੁੰਦੇ ਨੇ

- (ਜੇ ਕੰਮ ਛੇਤੀ ਸਿਰੇ ਨਾ ਚੜ੍ਹੇ ਤੇ ਉਸਦੇ ਵਿਗੜ ਜਾਣ ਦਾ ਡਰ ਹੋਵੇ)

ਤੁਸਾਨੂੰ ਕਿਹਾ ਸੀ, ਲੰਮੀਆਂ ਵਿਚਾਰਾਂ ਵਿੱਚ ਨਾ ਪਵੋ 'ਲੜਾਈ ਤੇ ਕੁੜਮਾਈ ਦੇ ਢਾਈ ਫੱਟ ਹੁੰਦੇ ਨੇ' ਪਰ ਤੁਸੀਂ ਪਰਵਾਹ ਨਾ ਕੀਤੀ ਤੇ ਢਿੱਲ ਨਾਲ ਕੰਮ ਵਿਗੜ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ