ਲੜਦਿਆਂ ਦੇ ਪਿੱਛੇ ਭਜਦਿਆਂ ਦੇ ਅੱਗੇ

- (ਜਦ ਕੋਈ ਬੜਾ ਹੀ ਡਰਾਕਲ ਹੋਵੇ)

ਨਵਿੰਦਰ ਦਾ ਕੀ ਕਹਿਣਾ ਹੈ, ਬੜਾ ਹੀ ਦਲੇਰ ਜੇ ! ਉਹ ਤਾਂ ਸਦਾ ‘ਲੜਦਿਆਂ ਦੇ ਪਿੱਛੇ ਤੇ ਭਜਦਿਆਂ ਦੇ ਅੱਗੇ' ਰਹਿਣਾ ਚਾਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ