ਲੜੇ ਫੌਜ ਤੇ ਨਾਂ ਸਰਦਾਰ ਦਾ

- (ਕੰਮ ਕਰੇ ਕੋਈ ਤੇ ਨਾਂ ਕਿਸੇ ਹੋਰ ਦਾ)

ਇਹ ਚੰਗੀ ਗੱਲ ਹੋਈ, ਕੰਮ ਤਾਂ ਕਰਦੇ ਮਰ ਗਏ ਕਲਰਕ ਤੇ ਨਾਮਣਾ ਖੱਟ ਗਿਆ ਅਫਸਰ । ਸਿਆਣਿਆਂ ਨੇ ਠੀਕ ਹੀ ਆਖਿਆ ਹੈ ਪਈ 'ਲੜੇ ਫੌਜ ਤੇ ਨਾਂ ਸਰਦਾਰ ਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ