ਲੜੀ ਘੁਮਿਆਰ ਨਾਲ ਕੰਨ ਮਰੋੜੇ ਖੋਤੇ ਦੇ

- (ਜਦ ਗੁੱਸਾ ਕਿਸੇ ਹੋਰ ਨਾਲ ਹੋਵੇ ਤੇ ਕੱਢਿਆ ਹੋਰ ਉੱਤੇ ਜਾਵੇ)

ਮਾਨੋ ਤੇ ਭਾਗੋ ਲੜ ਪਈਆਂ, ਪਰ ਭਾਗੋ ਨੇ ਸੀਤੇ ਨਾਲ ਜਾ ਟੱਕਰ ਲਈ। ਉਹ ਹੈਰਾਨ ਹੋ ਬੋਲੀ, ਭੈਣ 'ਲੜੀ ਘੁਮਿਆਰ ਨਾਲ, ਕੰਨ ਮਰੋੜੇ ਖੋਤੇ ਦੇ' ਇਹ ਕੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ