ਲਸ ਜ਼ਮੀਨ ਹੈ ਬਹੁਤ ਸੁਹਾਣੀ, ਮਲਹਰ ਮੀਂਹ ਨ ਮੰਗੇ ਪਾਣੀ

- (ਦਰਿਆ ਦੇ ਲਾਗੇ ਦੀ ਜ਼ਮੀਨ ਚੰਗੀ ਹੁੰਦੀ ਹੈ, ਨਾ ਰੂੜੀ ਮੰਗਦੀ ਹੈ ਨਾ ਪਾਣੀ)

ਬਹੁਤੇ ਮੁੱਲ ਦੀ ਚਿੰਤਾ ਨਾ ਕਰ, ਜੇ ਸੌਦਾ ਬਣਦਾ ਹੈ ਤਾਂ ਬਣਾ ਲੈ । ਜ਼ਮੀਨ ਇਹੋ ਜਿਹੀ ਮੁੜ ਹੱਥ ਨਹੀਂ ਆਇਗੀ । ਸਿਆਣਿਆਂ ਐਵੇਂ ਨਹੀਂ ਆਖਿਆ 'ਲਸ ਜ਼ਮੀਨ ਹੈ ਬਹੁਤ ਸੁਹਾਣੀ, ਮਲਹਰ ਮੀਂਹ ਨਾ ਮੰਗੇ ਪਾਣੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ