ਲੱਸੀ ਤੇ ਲੜਾਈ ਦਾ ਕੀ ਵਧਾਉਣਾ ?

- (ਲੱਸੀ ਤੇ ਲੜਾਈ ਐਂਵੇ ਹੀ ਵਧ ਜਾਂਦੇ ਹਨ)

ਬਸ ਫੇਰ ਕੀ ਸੀ, ਲੱਸੀ ਤੇ ਲੜਾਈ ਦਾ ਵਧਾਣਾ ਕੋਈ ਮੁਸ਼ਕਲ ਤਾਂ ਹੁੰਦਾ ਹੀ ਨਹੀਂ। ਦੇਖਾ ਦੇਖੀ ਵਿੱਚ ਉਹ ਗੁੱਥਮ ਗੁੱਥਾ ਹੋ ਗਏ। ਅਸੀਂ ਬਥੇਰਾ ਛੁਡਾਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਤਾਂ ਮਿੰਟਾਂ ਸਕਿੰਟਾਂ ਵਿੱਚ ਡਾਂਗਾਂ ਨਿਕਲ ਆਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ