ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ

- (ਨਿਕਟੀ ਸਾਕ ਅੰਗ ਮਾਮੂਲੀ ਝਗੜਿਆਂ ਨਾਲ ਨਿੱਖੜ ਨਹੀਂ ਸਕਦੇ)

ਬੋਲ-ਬਾਣੀ ਨਾ ਸਹੀ, ਪਰ ਅਕਸਰ ਨੂੰ ਤਾਂ ਭਰਾ ਭਰਾ ਹੀ ਹਨ। ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ