ਲੱਤ ਦਾ ਉੱਤਰ ਲੱਤ, ਤੇ ਮੁਕੇ ਦਾ ਮੁਕਾ

- (ਜਿਹੋ ਜਿਹਾ ਕੋਈ ਵਰਤੇ ਉਹੋ ਜਿਹਾ ਉਸ ਨਾਲ ਵਰਤਣਾ)

ਤੂੰ ਵੀ ‘ਲੱਤ ਦਾ ਉੱਤਰ ਲੱਤ ਤੇ ਮੁਕੇ ਦਾ ਮੁਕਾ' ਦੇਣਾ ਸੀ । ਤੇਰੇ ਕੋਲੋਂ ਤਾਂ ਕੁਝ ਹੋਇਆ ਨਹੀਂ ਤੇ ਮੇਰਾ ਸਿਰ ਖਾਈ ਜਾਨਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ