ਲੱਤਾਂ ਦੇ ਭੂਤ ਹੱਥਾਂ ਨਾਲ ਨਹੀਂ ਮੰਨਦੇ

- (ਡੰਡੇ ਦੇ ਯਾਰ, ਬਿਨਾਂ ਜ਼ੋਰ ਜ਼ਬਰ ਕੀਤੇ ਠੀਕ ਨਹੀਂ ਹੁੰਦੇ)

ਉਸ ਵੱਲ ਜਿਤਨੀ ਜੀ ਕਰੇ ਤਨਖਾਹ ਲਾ ਕੇ ਛੱਡਣਾ। ਇਹ ਲੱਤਾਂ ਦੇ ਭੂਤ ਹੱਥਾਂ ਨਾਲ ਨਹੀਂ ਮੰਨਦੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ