ਲੱਤਾਂ ਜੰਡ ਦੀਆਂ, ਧੜ ਤੂਤ ਦਾ ਤੇ ਸਿਰ ਧਰੇਕ ਦਾ

- (ਕੋਈ ਅਜੇਹੀ ਚੀਜ਼ ਹੋਣੀ ਜਿਹੜੀ ਮਿਲਗੋਭਾ ਹੋਵੇ)

ਇਹ ਅਜੀਬ ਖਿਚੜੀ ਪਕਾਈ ਜੇ। ਲੱਤਾਂ ਜੰਡ ਦੀਆਂ, ਧੜ ਤੂਤ ਦਾ ਤੇ ਸਿਰ ਧਰੇਕ ਦਾ, ਮੈਨੂੰ ਤਾਂ ਇਸ ਦਾ ਸਿਰ ਪੈਰ ਪਤਾ ਨਹੀਂ ਲਗਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ