ਲੱਤੋਂ ਲੰਙੀ ਤੇ ਲਾਹੌਰ ਦਾ ਦਾਈਆ

- (ਹਿੰਮਤ ਕੁਝ ਨਾ ਹੋਵੇ ਤੇ ਫੜਾਂ ਬੜੀਆਂ ਮਾਰੇ)

ਇਹ ਤਾਂ ਉਸ ਦੀਆਂ ਫੜਾਂ ਹੀ ਹਨ। ਜਿੰਨਾਂ ਕੁਝ ਕਰਨ ਜੋਗਾ ਹੈ ਉਹ ਤਾਂ ਸਾਨੂੰ ਪਤਾ ਹੀ ਹੈ। 'ਲੱਤੋਂ ਲੰਙਾਂ ਤੇ ਲਾਹੌਰ ਦਾ ਦਾਈਆ' ਵਾਲੀ ਗੱਲ ਹੈ ਉਸ ਦੀ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ