ਲੱਤੋਂ ਲੰਙਾਂ ਨਾਂ ਸੁਚਾਲਾ

- (ਕਿਸੇ ਕੰਮ ਕਾਜ ਜੋਗਾ ਹੋਵੇ ਨਾ ਤੇ ਨਾਂ ਵੱਡਾ ਰਖਾਵੇ)

ਸ਼ੇਰ ਸਿੰਘ ਹੋਰੀਂ ਤਾਂ ਉਥੋਂ ਇਉਂ ਨੱਸੇ ਜਿਉਂ ਬਿੱਲੀ ਸ਼ਿਕਾਰੀ ਕੁੱਤੇ ਨੂੰ ਵੇਖ ਕੇ ਨਸਦੀ ਹੈ। ਬਸ ਫੇਰ ਲੜਨਾ ਕਿਸ ਨੇ ਸੀ ? ਪਰ ਸ਼ੇਰ ਸਿੰਘ ਦੀ ਬਹਾਦਰੀ ਤਾਂ ਅਸੀਂ ਪਹਿਲੀ ਵਾਰ ਵੇਖੀ। ਓਹੀ ਗੱਲ ਹੋਈ ਅਖੇ 'ਲੱਤੋਂ ਲੰਙਾਂ ਨਾਂ ਸੁਚਾਲਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ