ਲਵੇਰੀ ਗਾਈਂ ਦੁੱਧ ਚੁਆਣ, ਫਰੜ ਗਾਈਂ ਲੱਤਾਂ ਭਨਾਣ

- (ਗੁਣਵਾਨ ਸੁਖ ਦੇਂਦਾ ਹੈ ਤੇ ਨਿਰਗੁਣਆਰਾ ਦੁਖੀ ਹੁੰਦਾ ਹੈ)

ਗੁਣੀ ਸਦਾ ਦੂਜਿਆਂ ਨੂੰ ਵੀ ਸੁਖੀ ਕਰਦਾ ਹੈ, ਆਪ ਵੀ ਸੁਖੀ ਰਹਿੰਦਾ ਹੈ। ਪਰ ਕੁਪੱਤੇ ਨੂੰ ਸਭੇ ਲਾਹਨਤਾਂ ਹੀ ਪਾਂਦੇ ਹਨ। ਅਖੇ 'ਲਵੇਰੀ ਗਾਈਂ ਦੁੱਧ ਚੁਆਣ, ਫਰੜ ਗਾਂਈ ਲੱਤਾਂ ਭਨਾਣ।'

ਸ਼ੇਅਰ ਕਰੋ

📝 ਸੋਧ ਲਈ ਭੇਜੋ