ਲਏ ਉਧਾਰਾ, ਦਏ ਉਧਾਰਾ: ਉਹ ਵੀ ਸ਼ਾਹ ਨਿਖੁੱਟਣਹਾਰਾ

- (ਵਿਆਜੀ ਰੁਪਿਆ ਚੁੱਕ ਕੇ ਦੂਜਿਆਂ ਨੂੰ ਕਰਜ਼ਾ ਦੇਣ ਵਾਲੇ ਨੂੰ ਲਾਭ ਨਹੀਂ ਹੁੰਦਾ। ਭਾਵ ਉਧਾਰ ਵੀ ਤਦ ਦਿਓ, ਜੇ ਪੱਲੇ ਹੋਵੇ)

ਤੇਰੇ ਪਾਸ ਪੈਸੇ ਹੋਣ ਤਾਂ ਬੇਸ਼ਕ ਇਸ ਦੀ ਸਹਾਇਤਾ ਕਰ। ਪਰ ਕਿਸੇ ਤੋਂ ਸੂਦੀ ਕਰਜ਼ਾ ਚੁੱਕ ਕੇ ਇਸ ਨੂੰ ਉਧਾਰ ਦੇਣਾ ਚੰਗਾ ਨਹੀਂ । ਕਿਉਂ ਜੁ 'ਲਏ ਉਧਾਰਾ ਦਏ ਉਧਾਰਾ ਉਹ ਵੀ ਸ਼ਾਹ ਨਿਖੁੱਟਣਹਾਰਾ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ