ਲੀਹੇ ਲੀਹੇ ਗਾਡੀ ਚਲੇ, ਕੁਲੀਹੀਂ ਚਲੇ ਕਪੂਤ

- (ਭੈੜੇ ਲੋਕ ਵੱਡਿਆਂ ਦੇ ਪੂਰਨਿਆਂ ਤੇ ਨਹੀਂ ਤੁਰਦੇ, ਚੰਗੇ ਹੀ ਤੁਰਦੇ ਹਨ)

ਪੁੱਤਰਾ ਹੋਸ਼ ਕਰ, 'ਲੀਹੇ ਲੀਹੇ ਗਾਡੀ ਚਲੇ, ਕੁਲੀਹੀਂ ਚਲੇ ਕਪੂਤ' ਵੱਡਿਆਂ ਦਾ ਰਾਹ ਨਾ ਛੱਡ, ਨਹੀਂ ਤਾਂ ਦੁੱਖ ਪਾਏਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ