ਲੇਖਾ ਜੌ ਦਾ ਦਾਨ ਸੌ ਦਾ

- (ਹਰ ਇਕ ਨਾਲ ਹਿਸਾਬ ਪੂਰਾ ਪੂਰਾ ਕਰਨਾ ਚਾਹੀਦਾ ਹੈ)

ਬੱਚਾ, ਵਿਹਾਰ ਵਿੱਚ ਬੜਾ ਸੁਚੇਤ ਰਹਿਣਾ । ਪਾਈ ਪਾਈ ਦਾ ਹਿਸਾਬ ਰੱਖਣਾ। 'ਲੇਖਾ ਜੌ ਦਾ ਦਾਨ ਸੌ ਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ