ਲੇਖਾ ਕਰਕੇ ਦਸਿਆ, ਮੂਰਖ ਗਾਹਣੁ ਹੱਸਿਆ

- (ਲੇਖਾ ਕਰਨ ਦਾ ਮੂਰਖ ਹੀ ਮੌਜੂ ਉਡਾਂਦਾ ਹੈ, ਸਿਆਣਾ ਨਹੀਂ)

ਹੁਣ ਦੰਦੀਆਂ ਕੱਢ ਬੈਠਾ ਏਂ ! ਅਖੇ 'ਲੇਖਾ ਕਰਕੇ ਦਸਿਆ, ਮੂਰਖ ਗਾਹਣੁ ਹੱਸਿਆ।' ਹਿਸਾਬ ਨਾਲ ਜੋ ਦੇਣਾ ਲੈਣਾ ਹੈ, ਉਹ ਤਾਂ ਤੈਨੂੰ ਦੇਣਾ ਹੀ ਪਵੇਗਾ। ਕੋਈ ਮਖ਼ੌਲ ਤਾਂ ਨਹੀਂ !

ਸ਼ੇਅਰ ਕਰੋ

📝 ਸੋਧ ਲਈ ਭੇਜੋ