ਲੇਖਾ ਮਾਵਾਂ ਧੀਆਂ ਦਾ

- (ਹਰ ਇਕ ਨਾਲ ਹਿਸਾਬ ਪੂਰਾ ਪੂਰਾ ਕਰਨਾ ਚਾਹੀਦਾ)

ਬੱਚਾ; ਵਿਹਾਰ ਵਿੱਚ ਬੜਾ ਸੁਚੇਤ ਰਹਿਣਾ, ਪਾਈ ਪਾਈ ਦਾ ਹਿਸਾਬ ਰੱਖਣਾ । ਸਿਆਣਿਆਂ ਐਵੇਂ ਨਹੀਂ ਜੇ ਆਖਿਆ 'ਲੇਖਾ ਮਾਵਾਂ ਧੀਆਂ ਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ