ਲੇਖਾ ਨਾ ਕਰ ਸ਼ਾਹਾਂ ਨਾਲ ਮਤ ਦੇਣਾ ਆਵੀਂ

- (ਜਦ ਕਿਸੇ ਤੇ ਬਹੁਤ ਹਸਾਨ ਕੀਤੇ ਹੋਣ ਤਾਂ ਦੂਜਾ ਲੇਖੇ ਉੱਤੇ ਉਤਰ ਆਵੇ)

ਮੇਰੇ ਨਾਲ ਲੇਖਾ ਨਾ ਕਰ ਪੁੱਤਰਾ ! ਮੇਰੀ ਕੀਤੀ ਨੂੰ ਤੂੰ ਦੋ ਜਹਾਨ ਨਹੀਂ ਲਾਹ ਸਕਦਾ। 'ਲੇਖਾ ਨਾ ਕਰ ਸ਼ਾਹਾਂ ਨਾਲ, ਮਤ ਦੇਣਾ ਆਵੀਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ