ਲੇਲੇ ਦੀ ਬਘਿਆੜ ਨਾਲ ਕੀ ਵਟੀਂਦੀ ਏ

- (ਤਕੜੇ ਨਾਲ ਮਾੜੇ ਦਾ ਟਾਕਰਾ ਨਹੀਂ ਹੋ ਸਕਦਾ)

ਸੀਤਾ ਰਾਮ ਨੂੰ ਗੁੱਸਾ ਆ ਗਿਆ, ਉਹ ਵੀ ਕੌੜਾ ਕਸੈਲਾ ਬੋਲਿਆ। ਪਰ ਲੇਲੇ ਦੀ ਬਘਿਆੜ ਨਾਲ ਕੀ ਵਟੀਂਦੀ ਏ ? ਉਲਟਾ ਧੌਲ ਧਪਾ ਖਾ ਕੇ ਘਰ ਨੂੰ ਤੁਰ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ