ਲਿਖਾਂ ਸਿੱਧੀਆਂ, ਹੋਵਣ ਪੁਠੀਆਂ

- (ਕਰੇ ਕੋਈ ਲਾਭ ਲਈ ਤੇ ਨਿਕਲੇ ਹਾਣ)

ਅੱਧੀ ਰਾਤੀਂ ਚੜ੍ਹੀਆਂ ਖਿਤੀਆਂ, ਸਜਣ ਵਲ ਮੈਂ ਲਿਖਾਂ ਚਿਠੀਆਂ । ਲਿਖਾਂ ਸਿੱਧੀਆਂ, ਹੋਵਣ ਪੁੱਠੀਆਂ, ਖੁਦਾ ਜਾਣੇ ਕੇ ਮਰ ਮੁਕੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ