ਲਿਖੀ ਕਲਮ ਨਾ ਕਦੀ ਮਿਟਦੀ

- (ਜੋ ਭਾਗਾਂ ਵਿੱਚ ਲਿਖਿਆ ਹੈ, ਉਹ ਹੋਕੇ ਹੀ ਰਹਿੰਦਾ ਹੈ)

ਯੂਸਫ ਜਿਹਾਂ ਨੂੰ ਪੈਣ ਕਜ਼ੀਏ, ਹੈਂ ਤੂੰ ਕੌਣ ਵਿਚਾਰੇ ।
ਲਿਖੀ ਕਲਮ ਕਦੀ ਨਾ ਮਿਟਈ, ਰੱਬ ਰੱਖੇ ਰੱਬ ਮਾਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ