ਲੋਹਾ ਜਾਣੇ ਲੋਹਾਰ ਜਾਣੇ, ਧੌਂਕਣ ਵਾਲੇ ਦੀ ਬਲਾ ਜਾਣੇ

- (ਜਿਸ ਦਾ ਕੰਮ ਹੋਵੇ ਓਹੋ ਹੀ ਕਰ ਸਕਦਾ ਹੈ)

ਕਿਰਤੀ-ਸ਼ਾਹ ਜੀ, ਤੁਹਾਡੇ ਕੰਮ ਅਸੀਂ ਹੀ ਕਰ ਸਕਦੇ ਹਾਂ ਅਖੇ 'ਲੋਹਾ ਜਾਣੇ ਲੋਹਾਰ ਜਾਣੇ, ਧੌਂਕਣ ਵਾਲੇ ਦੀ ਬਲਾ ਜਾਣੇ' ਤੁਸੀਂ ਵਹੀਆਂ ਫੋਲੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ