ਲੋਹਾਰ ਜਾਣਨ, ਅੰਗਾਰ ਜਾਣਨ

- (ਜਿਹਨਾਂ ਦਾ ਕੰਮ ਹੈ ਉਹ ਜਾਣਨ, ਦੂਜੇ ਨੂੰ ਕੀ)

ਕੁਲਦੀਪ ਕਈ ਵਾਰ ਸੋਚਦਾ, ਮੈਂ ਕਿਉਂ ਐਵੇਂ ਬਿਗਾਨੀ ਅੱਗ ਵਿਚ ਆਪਣੇ ਆਪ ਨੂੰ ਝੁਲਸਾ ਰਿਹਾ ਹਾਂ। 'ਲੋਹਾਰ ਜਾਣਨ ਤੇ ਅੰਗਾਰ ਜਾਣਨ' ਮੈਨੂੰ ਕੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ