ਲੋਕਾਂ ਭਾਣੇ ਕਾਨ੍ਹ ਕਾਲਾ ਮੈਨੂੰ ਚੰਦ ਨੀ ਅਕਾਸ਼ੋ ਚੜ੍ਹਿਆ

- (ਜਦੋਂ ਆਪਣੀ ਪਸੰਦ ਦੀ ਮਹਾਨਤਾ ਦੱਸਣੀ ਹੋਇ)

ਪ੍ਰਸਿੰਨੀ—ਨੀ ਪਾਰੋ ਤੇਰਾ ਪ੍ਰਾਹੁਣਾ ਤਾਂ ਬੜਾ ਹੀ ਕਾਲਾ ਹੈ । ਮੈਨੂੰ ਤਾਂ ਪਸੰਦ ਨਹੀਂ । ਪਾਰੋ-ਪਰ ਮੈਨੂੰ ਤਾਂ ਉਹ ਅਕਾਸ਼ੋਂ ਉੱਤਰੀ ਪਰੀ ਹੈ । 'ਲੋਕਾਂ ਭਾਣੇ ਕਾਨ੍ਹ ਕਾਲਾ, ਮੈਨੂੰ ਚੰਦ ਨੀ ਅਕਾਸ਼ੋਂ ਚੜ੍ਹਿਆ'।

ਸ਼ੇਅਰ ਕਰੋ

📝 ਸੋਧ ਲਈ ਭੇਜੋ